Wednesday, May 28, 2014

ਦਿਲ ਕਰਦੈ ਸਕੌਡ਼ਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

ਅਜੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਹ ਤੇ ਬਰਾਂਡਾ ਵੱਗਦਾ
ਦਿਲ ਕਰਦੈ ਸਕੌਡ਼ਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

ਜਿਹਨੁ ਹੱਥ ਜੋੜ ਕਰੇਂ ਤਰਲੇ, ਬਾਪੂ ਦੱਸ ਓਹੋ ਬੰਦਾ ਕੌਣ ਸੀ
ਬਾਪੂ ਕਹਿੰਦਾ ਸੀ ਸਟਾਫ ਬੈਂਕ ਦਾ, ਲਿਆ ਨਿੱਕੀ ਦੇ ਵਿਆਹ ਲਈ ਲੋਨ ਸੀ
ਕਿਤੇ ਪੈਰਾਂ ਚ ਨਾ ਪੈਜੇ ਰੱਖਣੀ, ਪੈਂਦਾ ਰੱਖਣਾ ਧਿਆਨ ਪੱਗ ਦਾ
ਦਿਲ ਕਰਦੈ ਸਕੌਡ਼ਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

ਕਦੀ ਕਦੀ ਮੇਰਾ ਦਿਲ ਕਰਦੈ, ਮੰਗ ਕਰਾਂ ਮੈਂ ਵੀ ਆਈ ਫੋਨ ਦੀ
ਉਂਜ ਲੈਣ ਨੂੰ ਤਾਂ ਲੈ ਵੀ ਲਵਾਂਗੇ ਪਰ ਲੋੜ ਕੀ ਐ ਤੰਗ ਹੋਣ ਦੀ
ਪੈਣ ਬਾਪੂ ਨੂ ਨਾ ਹੱਥ ਅੱਡਣੇ , ਉਂਜ ਫਿਕਰ ਨੀ ਮੈਨੂ ਜੱਗ ਦਾ
ਦਿਲ ਕਰਦੈ ਸਕੌਡ਼ਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

ਇੱਕ ਲਾਲਿਆਂ ਨੇ ਜੱਟ ਖਾ ਲਿਆ, ਦੂਜਾ ਖਾ ਲਿਆ ਕਬੀਲਦਾਰੀਆਂ
ਜ਼ੈਲਦਾਰਾ ਦੇਖੀਂ ਡਿੱਗ ਨਾ ਪਵੀਂ, ਤੇਰੇ ਮੋਡੇ ਉੱਤੇ ਜ਼ਿੱਮੇਵਾਰੀਆਂ
ਬਾਜਾਂ ਵਾਲਿਆ ਬਚਾ ਲੀਂ ਡਿੱਗਨੋਂ, ਤੈਨੂ ਪਤਾ ਸਾਡੀ ਰਗ ਰਗ ਦਾ
ਦਿਲ ਕਰਦੈ ਸਕੌਡ਼ਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

ਸਾਡਾ ਹੱਕ ਖੋਹਣ ਨੂ ਐ  ਫਿਰਦਾ, ਸਾਡਾ ਆਪਣਾ ਈ ਚਾਚਾ ਅਤਰਾ
ਹੱਥੋਂ ਜਾਪਦੀ ਜ਼ਮੀਨ ਖੁੱਸਦੀ, ਹੋਇਆ ਰੋਟੀ ਟੁੱਕ ਨੂੰ ਵੀ ਖਤਰਾ
ਪੌਂਦਾ ਡਾਹਡਿਆਂ ਨੂ ਹੱਥ ਕੋਈ ਨਾ, ਮਾੜੇ ਬੰਦੇ ਨੂ ਹਰੇਕ ਠੱਗਦਾ
ਦਿਲ ਕਰਦੈ ਸਕੌਡ਼ਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

ਬਾਵਾ ਮਿੰਨਤਾਂ ਹੈ ਪਿਆ ਕਰਦਾ, ਥੋਡੇ ਹੱਥ ਚ ਪੰਜਾਬ ਸਾਂਭ ਲਓ
ਕਿਤੇ ਚਿੱਟੀ ਹੀ ਨਾ ਕਰ ਛੱਡਿਓ, ਏਹੋ ਰਾਵੀ ਤੇ ਚਨਾਬ ਸਾਂਭ ਲਓ
ਪੁੱਤ ਮੋਏ ਨਹੀਓਂ ਫਿਰ ਲਬਣੇ , ਭੈੜਾ ਵੈਲ ਚੰਦਰੀ ਡ੍ਰਗ ਦਾ
ਦਿਲ ਕਰਦੈ ਸਕੌਡ਼ਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

1 comment:

  1. ਤੁਹਾਨੂੰ ਇਸ ਦਾ ਇਹ ਸਭ ਚੰਗਾ ਦਿਵਸ

    ਮੈਨੂੰ Mrs.Rosita ਡਾਵ੍ਸਨ, ਇੱਕ ਸਾਖ, ਜਾਇਜ਼ & ਇੱਕ ਮਾਨਤਾ ਕੰਪਨੀ ਨੂੰ ਪੈਸੇ ਦੀ ਰਿਣਦਾਤਾ ਹੈ. ਸਾਨੂੰ ਵਿੱਤੀ ਸਹਾਇਤਾ ਦੀ ਲੋੜ ਹੈ, 3% ਦੀ ਦਰ 'ਤੇ ਵਿਅਕਤੀ ਨੂੰ ਬਾਹਰ ਨੂੰ ਪੈਸੇ ਉਧਾਰ. ਜੇਕਰ ਤੁਹਾਡੇ ਕੋਲ ਇੱਕ ਬੁਰਾ ਕਰੈਡਿਟ ਹੈ ਜ ਤੁਹਾਨੂੰ ਬਿਲ ਦਾ ਭੁਗਤਾਨ ਕਰਨ ਲਈ ਪੈਸੇ ਦੇ ਦੀ ਲੋੜ ਵਿੱਚ ਹਨ, ਕਰਦੇ ਹੋ? ਸਾਨੂੰ ਤੁਹਾਨੂੰ ਇੱਕ ਕਰਜ਼ਾ ਦੀ ਪੇਸ਼ਕਸ਼ ਕਰਨ ਲਈ ਖੁਸ਼ ਹੋ ਜਾਵੇਗਾ ਕਿ ਮੈਨੂੰ ਭਰੋਸੇਯੋਗ ਲਾਭਪਾਤਰੀ ਸਹਾਇਤਾ ਦੇਣਾ ਹੈ, ਜੋ ਕਿ ਤੁਹਾਨੂੰ ਇਸ ਬਾਰੇ ਸੂਚਿਤ ਕਰਨ ਲਈ ਇਸ ਮਾਧਿਅਮ ਨੂੰ ਵਰਤਣਾ ਚਾਹੁੰਦੇ ਹੋ. ਕੋਈ ਕਰੈਡਿਟ ਚੈਕ, 100% ਗਾਰੰਟੀਡ. ਈ: (dawsonrositaloans@live.com)

    ਕਰਜ਼ਾ ਉਸ ਨੂੰ / ਨੇ ਉਸ ਨੂੰ ਤਬਦੀਲ ਕੀਤਾ ਗਿਆ ਹੈ 6 ਮਹੀਨੇ ਬਾਅਦ ਬਿਨੈਕਾਰ ਕਰਜ਼ਾ ਦੀ ਅਦਾਇਗੀ ਸ਼ੁਰੂ ਹੋ ਜਾਵੇਗਾ.

    ਇਸ ਨੂੰ ਉਮੀਦ ਹੈ ਮਿਤੀ / ਦੀ ਮਿਆਦ 'ਤੇ ਕਰਜ਼ੇ ਨੂੰ ਚੁਕਾਉਣ ਦੀ ਫੇਲ੍ਹ ਹੋਣ, ਕਾਨੂੰਨੀ ਕਾਰਵਾਈ ਨੂੰ ਤੁਰੰਤ ਸਾਡੇ ਵਕੀਲ ਨੇ ਬਿਨੈਕਾਰ ਦੇ ਖਿਲਾਫ ਲਿਆ ਜਾਵੇਗਾ.

    ਕਾਨੂੰਨੀ ਕਾਰਵਾਈ ਲਿਆ ਜਾਵੇਗਾ ਅੱਗੇ ਮੁੜ ਭੁਗਤਾਨ ਦੇ ਨਾਲ ਪੂਰਾ ਕਰਨ ਦੇ ਯੋਗ ਹੈ, ਜੋ ਬਿਨੈਕਾਰ ਗ੍ਰੇਸ ਪੀਰੀਅਡ ਦੇ ਤੌਰ ਤੇ 2 ਹਫ਼ਤੇ ਹੋਰ ਦਿੱਤਾ ਜਾਵੇਗਾ.

    ਵੇਰਵੇ: ਕਰਜ਼ਾ ਲੈਣ ਮੁਹੱਈਆ ਕਰਨਾ ਲਾਜ਼ਮੀ ਹੈ ਕਿਸੇ ਨੂੰ ਹੇਠ ਇੱਕ: -A ਡਰਾਈਵਰ ਲਸੰਸ, ਇੱਕ ਇੰਟਰਨੈਸ਼ਨਲ ਪਾਸਪੋਰਟ, ਉਸਦਾ / ਨੇ ਉਸ ਨੂੰ ਨਾਮ ਦਿੰਦੇ, ਇੱਕ ਠੀਕ ਪਛਾਣ ਕਾਰਡ. ਤੁਹਾਨੂੰ ਸਾਨੂੰ ਤੁਹਾਡੀ ਕਰਜ਼ਾ ਦੇ ਨਾਲ ਜਾਰੀ ਕਰ ਸਕਦਾ ਹੈ ਅੱਗੇ ਹੇਠ ਦਿੱਤੇ ਫਾਰਮ ਨੂੰ ਭਰਨ ਦੀ ਲੋੜ ਹੈ.

    ਕਰਜ਼ਾ ਅਰਜ਼ੀ ਫਾਰਮ:

    ਬਿਨੈਕਾਰ ਦਾ ਨਾਮ: ...............
    ਪਤਾ: ................
    ਸ਼ਹਿਰ: ..................... ..
    ਸਟੇਟ: ........................
    ਦੇਸ਼: .................. ..
    ਲਿੰਗ: ......................
    ਿਵਆਹ ਦੀ ਸਥਿਤੀ: ................
    ਉੁਮਰ: ........................ ..
    ਕਿੱਤਾ: ...................
    ਇਨਕਮ ਦਰ: ...................
    ਦੱਸੋ: ........................ ...
    ਦਫਤਰ ਦਾ ਨੰਬਰ: ................
    ਮੋਬਾਇਲ: ..................... ..
    ਰਾਸ਼ੀ ਮੰਗਿਆ: ...............
    ਲੋਨ ਅੰਤਰਾਲ: ..................
    ਲੋਨ ਮਕਸਦ .....................

    dawsonrositaloans@live.com: ਲੋਨ ਐਪਲੀਕੇਸ਼ਨ ਪੇਸ਼ ਕਰਨ ਉਪਰੰਤ, ਤੁਹਾਨੂੰ ਸਾਡੀ ਕੰਪਨੀ ਦੀ ਈਮੇਲ ਦੇ ਨਾਲ ਸੰਪਰਕ 24 ਘੰਟੇ ਅਤੇ ਸਾਨੂੰ ਤੁਹਾਡੇ ਤੱਕ ਲੋੜ ਦੀ ਜਾਣਕਾਰੀ ਪ੍ਰਾਪਤ ਕਰਨ ਦੇ 72-96 ਘੰਟੇ ਦੇ ਅੰਦਰ ਫੰਡ ਵੱਧ, ਇੱਕ ਮੁੱਢਲੀ ਦਾ ਜਵਾਬ ਘੱਟ ਉਮੀਦ ਕਰ ਸਕਦੇ ਹੋ

    ਸਹਿਤ.
    ਸ੍ਰੀਮਤੀ Rosita ਡਾਵ੍ਸਨ.

    ReplyDelete