Thursday, September 5, 2013

ਅੱਖਾਂ ਵਿਚੋਂ ਵਹਿਣ ਲੱਗੇ ਵੈਣ ਵਾਲੇ ਵਾਹਨ ਜਦੋਂ

ਅੱਖਾਂ ਵਿਚੋਂ ਵਹਿਣ ਲੱਗੇ ਵੈਣ ਵਾਲੇ ਵਾਹਨ ਜਦੋਂ
ਕਹਿੰਦੀ ਕਹਿੰਦੀ ਕਹੀਗੀ ਕੁਜ ਕਜਲੇ ਦੀ ਧਾਰ ਵੀ
ਸਹਿੰਦੀ ਸਹਿੰਦੀ ਸਹੀਗੀ ਸੱਟ ਸੱਸੀ ਵੀ ਸਰੀਰ ਉੱਤੇ
ਲਹਿੰਦੀ ਲਹਿੰਦੀ ਲਹੀਗੀ ਲਹਿਰ ਪੁਨੂੰ ਦੇ ਬੁਖਾਰ ਦੀ

No comments:

Post a Comment