Wednesday, September 14, 2011

ਬਈ ਉਰਦੂ ਦੇ ਅਲਗ ਨਜ਼ਾਰੇ ਕਿਹ੍ੜਾ ਸਮਝੇ ਰਮਜ਼ਾਂ

ਅਲਿਫ, ਬੇ ਅਤੇ ਜ਼ੋਏ, ਤੋਏ , ਨੂੰਨ ਗੁਨਾ ਅਤੇ ਹਮਜ਼ਾਂ
ਬਈ ਉਰਦੂ ਦੇ ਅਲਗ ਨਜ਼ਾਰੇ ਕਿਹ੍ੜਾ ਸਮਝੇ ਰਮਜ਼ਾਂ 

ਕ਼ਾਫ ਕਾਫ ਦਾ ਫਰਕ ਸਮ੍ਝ ਲਏਂ, ਏਨਾ ਨਹੀ ਸਿਆਣਾ 
ਪਰ ਜੈਲੀ ਉਰਦੂ ਸਿਖ ਕੇ ਹੀ ਲਹਿੰਦੇ ਵੱਲ ਨੂ ਜਾਣਾ

1 comment:

  1. ਉਰਦੂ ਦੇ ਜਾਣਕਾਰਾਂ ਦਾ ਮੁੱਲ ਬਹੁਤ ਪੈਣ ਲੱਗਾ ਹੈ

    ReplyDelete