Tuesday, May 28, 2013

ਕੁੜੀਆਂ ਦੇ ਲਈ ਰਾਂਝੇ ਮਿਰਜ਼ੇ ਬਨਣ ਵਾਲਿਓ ਓਏ

ਕੁੜੀਆਂ ਦੇ ਲਈ ਰਾਂਝੇ ਮਿਰਜ਼ੇ ਬਨਣ ਵਾਲਿਓ ਓਏ
ਮਾਂ ਪਿਓ ਦੇ ਲਈ ਸਰਵਣ ਬਣ ਕੇ ਵੇਖ ਲਵੋ

ਮਛਲੀ ਦੀ ਅੱਖ ਵਿਨ੍ਹਣੀ ਸੌਖੀ ਗੱਲ ਨਹੀਂ
ਕੋਸ਼ਿਸ਼ ਕਰ ਲਓ, ਅਰਜਨ ਬਣ ਕੇ ਵੇਖ ਲਵੋ

ਬਹੁਤਾ ਗਿਆਨ ਵੀ ਬਹੁਤਾ ਕੱਮ ਕਦੇ ਔਂਦਾ ਨਹੀਂ
ਜੇ ਨਹੀਂ ਮੰਨਦੇ ; ਰਾਵਣ ਬਣ ਕੇ ਵੇਖ ਲਵੋ

No comments:

Post a Comment