Shaheed
ਇਨਕ਼ਲਾਬ ਦੇ ਨਾਰੇ ਲੌਂਦਾ
ਯਾਰਾ ਓਹੋ ਭਗਤ ਸਿੰਘ ਸੀ ਦੇਸ਼ ਲਯੀ ਮਰ ਮਿਟਣਾ ਚਾਹੁੰਦਾ ਯਾਰਾ ਓਹੋ ਭਗਤ ਸਿੰਘ ਸੀ
ਰੰਗ ਬਸੰਤੀ ਜਿਸਨੂ ਭੌਂਦਾ
ਯਾਰਾ ਓਹੋ ਭਗਤ ਸਿੰਘ ਸੀ ਅੰਗਰੇਜ਼ਾਂ ਨੂ ਕਂਬਣ ਲੌਂਦਾਯਾਰਾ ਓਹੋ ਭਗਤ ਸਿੰਘ ਸੀ
ਭਾਰਤ ਮਾਂ ਦਾ ਲਾਲ ਕਹੌਂਦਾ
ਯਾਰਾ ਓਹੋ ਭਗਤ ਸਿੰਘ ਸੀ
ਫਾਂਸੀ ਵੀ ਹੱਸ ਮਥੇ ਲੌਂਦਾ ਜ਼ੈਲਦਾਰਾ ਓਹੋ ਭਗਤ ਸਿੰਘ ਸੀ
23 ਮਾਰ੍ਚ 1931 ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਦੀ ਸਬ ਨੂ ਵਧਾਯੀ ਹੋਵੇ ਜੀ
No comments:
Post a Comment